ਬੱਸ ਰੋਕੋ ਓਏ ਕੰਜਰੋ

ਮਘਰ ਫੌਜੀ ਸ਼ਰਾਬ ਨਾਲ ਡ੍ਕਿਆ ਹੋਇਆ ਬੱਸ ਵਿਚ ਬੈਠਾ ਸੀ . ਬੱਸ ਅਜੇ ਥੋੜੀ ਦੂਰ ਹੀ ਗਈ ਸੀ ਕਿ ਇਕ ਪੰਡਿਤ ਜੀ ਮਘਰ ਦੇ ਨਾਲ ਵਾਲੀ ਸੀਟ ਤੇ' ਆ ਕੇ ਬੈਠ ਗਏ.
ਪੰਡਿਤ ਮਘਰ ਨੂੰ ਸ਼ਰਾਬੀ ਹੋਏ ਨੂੰ ਦੇਖ ਕੇ ਕਹਿੰਦਾ ,'' ਬੱਚਾ ....ਤੂੰ ਨਰਕ ਵੱਲ ਜਾ ਰਿਹਾ ਹੈ ...'''.
ਮਘਰ ਖੜਾ ਹੋ ਕੇ ਡਰਾਇਵਰ ਨੂੰ ਕਹਿੰਦਾ,'''
.
.
.
.
.
.
.
.
.
..
..
.
.
'' ਬੱਸ ਰੋਕੋ ਓਏ ਕੰਜਰੋ ..ਮੈਂ ਤਾਂ ਧੂਰਕੋਟ ਜਾਣਾ ਸੀ...!!!!'
 
Top