ਐਟੀਟੂਡ (Attitude)..

ਦੋ ਮੁੰਡੇ ਬੱਸ ਵਿੱਚ ਚੜੇ
.
.
ਇੱਕ ਮੁੰਡੇ ਨੂੰ ਤਾਂ ਸੀਟ ਮਿਲ
ਗਈ ਪਰ ਦੂਜੇ ਨੂੰ
ਨਹੀ ਸੀ ਮਿਲੀ "
.
.
ਅਚਾਨਕ ਉਸਨੇ ਵੇਖੀਆ
ਕੀ ਇੱਕ
ਸੋਹਣੀ ਕੁੜੀ ਜਿਸਨੇ
ਚੂੜਾ ਪਾਇਆ ਹੋਇਆ ਸੀ
ਜਿਸ ਤੋਂ
ਪਤਾ ਲਗਦਾ ਸੀ ਕੀ ਵਿਆਹ
ਹੋਇਆ ਹੈ , ਉਸਦੇ
ਨਾਲ ਦੀ ਸੀਟ ਖਾਲੀ ਪਈ
ਏ "
.
.
ਇਹ ਵੇਖ ਕੇ ਉਸਨੇ ਕੁੜੀ ਨੂੰ
ਕਿਹਾ "
ਭਾਬੀ ਜੀ ਮਾੜਾ ਕੁ ਨਾਲ ਨੂੰ
ਹੋ ਜਾਓ ਮੈ ਵੀ ਬਹਿਣਾ ਏ "
.
.
ਕੁੜੀ ਇਹ ਸੁਣ ਕੇ ਗੁੱਸੇ ਚ
ਬੋਲੀ "
ਕੀ ਮੇਰਾ ਘਰਆਲਾ ਤੈਨੂੰ
ਜਾਣਦਾ ਏ ?
ਜੋ ਤੂੰ ਮੈਨੂੰ ਭਾਬੀ ਕਿਹਾ ,
ਦੀਦੀ ਜੀ ਕਹੀ ਦੀਦੀ ਜੀ
.
.
.
ਇਹ ਸੁਣ ਕੇ ਮੁੰਡੇ ਨੇ ਜਵਾਬ
ਦਿੱਤਾ " ਲੈ ਫਿਰ ਮੈ ਕਿਓ
ਦੀਦੀ ਜੀ ਕਹਾਂ ?
.
." ਮੇਰਾ ਬਾਪੂ
ਕਿਹੜਾ ਤੇਰੀ ਬੇਬੇ ਨੂੰ
ਜਾਣਦਾ ਏ ?
.
.
ਸਿੱਖਿਆ " ਕਈ ਵਾਰ
ਐਟੀਟੂਡ ਨੁਕਸਾਨਦਾਈਕ
ਹੁੰਦਾ ਏ "
 
Top