ਦੋ ਮੁੰਡੇ ਬੱਸ ਵਿੱਚ ਚੜ੍ਹੇ

Yaar Punjabi

Prime VIP
ਦੋ ਮੁੰਡੇ ਬੱਸ ਵਿੱਚ ਚੜ੍ਹੇ
ਇੱਕ ਮੁੰਡੇ ਨੂੰ ਤਾਂ ਸੀਟ ਮਿਲਗੀ ਪਰ ਦੂਜੇ ਨੂੰ
ਨਹੀਂ ਸੀ ਮਿਲੀ
.
ਅਚਾਨਕ ਉਸਨੇ ਵੇਖਿਆ ਕਿ ਇੱਕ
ਸੋਹਣੀ # ਕੁੜੀ
ਜਿਸਨੇ ਚੂੜਾ ਪਾਈਆ ਹੋਈਆ ਸੀ
ਜਿਸ ਤੋਂ ਪਤਾ ਲਗਦਾ ਸੀ ਕਿ ਉਹ
ਵਿਆਹੀ ਹੋਈ ਹੈ ,
ਉਸਦੇ ਨਾਲ ਦੀ ਸੀਟ ਖਾਲੀ ਪਈ ਏ
.
ਇਹ ਵੇਖ ਕੇ ਉਸਨੇ ਕੁੜੀ ਨੂੰ
ਕਿਹਾ "ਭਾਬੀ ਜੀ,
ਮਾੜਾ ਕੁ ਨਾਲ ਨੂੰ ਹੋ ਜਾਓ ਮੈ ਵੀ ਬਹਿਣਾ ਏ
"
.
ਕੁੜੀ ਇਹ ਸੁਣ ਕੇ ਗੁੱਸੇ ਚ ਬੋਲੀ:-
ਕੀ ਮੇਰਾ ਘਰਆਲਾ ਤੈਨੂੰ ਜਾਣਦਾ ਏ ?
ਜੋ ਤੂੰ ਮੈਨੂੰ ਭਾਬੀ ਕਿਹਾ,
ਦੀਦੀ ਜੀ ਕਹਿ # ਦੀਦੀ ਜੀ "
.
ਇਹ ਸੁਣ ਕੇ ਮੁੰਡੇ ਨੇ ਜਵਾਬ ਦਿੱਤਾ:-
ਲੈ ਫਿਰ ਮੈ ਕਿਉਂ ਦੀਦੀ ਜੀ ਕਹਾਂ ?
.
ਮੇਰਾ # ਬਾਪੂ ਕਿਹੜਾ ਤੇਰੀ ਬੇਬੇ ਨੂੰ
ਜਾਣਦਾ ਏ ? ahahaha
ਸਿੱਖਿਆ:- ਕਈ ਵਾਰ Attitude
ਬੇਇਜਤੀ ਕਰਾ ਦਿੰਦਾ ਏ
 
Top