ਜੇ ਤੁਸੀਂ ਬੋਲੋ ਤਾ

  • Thread starter userid97899
  • Start date
  • Replies 5
  • Views 652
U

userid97899

Guest
ਜੇ ਅਸੀਂ English ਵਿੱਚ ਗੱਲ ਕਰੀਏ
ਤਾ ਲੋਕੀ ਅੰਗਰੇਜ ਕਹਿਦੇ..
ਜੇ ਤੁਸੀਂ ਬੋਲੋ ਤਾ ਪੜਾਈ ਵਿੱਚ ਬੜੀ ਤੇਜ
ਕਹਿਦੇ..
ਜੇ ਤੁਸੀਂ ਨਕਲ ਮਾਰੋ ਤਾ ਹੁਸਿਆਰੀ ਜੇ
ਅਸੀਂ ਮਾਰੀਏ ਤਾ Cheater.
. ਸਾਡਾ ਕੁੱਤਾ - ਕੁੱਤਾ ਤੇ
ਤੋਹਡਾ ਕੁੱਤਾ Petter..
:hassa :hassa
ਜੇ ਅਸੀਂ ਵਾਲਾ ਨੂ Gel ਲਾਈਏ
ਤਾ ਲੋਕੀ ਫੁਕਰਾ ਲਿਖਦੇ..
ਪਰ ਤੋਹਡੇ ਵਾਲ ਰੰਗਾਏ ਨਾ ਲੋਕਾ ਨੂ
ਦਿਖਦੇ.. ਜੇ ਅਸੀਂ ਐਨਕ ਲਾਈਏ ਤਾ Actor ਜੇ
ਤੁਸੀਂ ਲਾਓ ਤਾ Katrina..
ਸਾਡਾ ਕਬੂਤਰ - ਕਬੂਤਰ ਤੇ ਤੋਹਡਾ ਕਬੂਤਰ
Cheena..

:hahaha :hahaha

ਤੁਸੀਂ ਪਿਛੇ ਲਾਉਦੇ ਤਾਹੀ ਤਾ ਅਸੀਂ ਪਿਛੇ
ਆਉਦੇ.. ਇਕ ਤੋਹਡੇ ਕਰਕੇ Facebook ਤੇ
Account ਬਣਾਉਦੇ..
ਜੇ ਅਸੀਂ ਕਰੀਏ ਤਾ ਵਿਹਲੇ ਜੇ ਤੁਸੀਂ ਕਰੋ
ਤਾ chat..
ਸਾਡੀ ਬਿੱਲੀ - ਬਿੱਲੀ ਤੇ
ਤੋਹਡੀ ਬਿੱਲੀ cat..

:haha :haha

ਜੇ ਤੁਸੀਂ Smile ਕਰੋ ਤਾ ਹੋ
ਜਾਦਾ World ਪਾਗਲ..
ਜੇ ਅਸੀਂ ਹੱਸੀਏ ਤਾ ਲੋਕੀ ਕਹਿਦੇ
ਸਾਲਾ ਪਾਗਲ..
ਸਾਡੀਆ ਗੱਲਾ Fukria ਗੱਲਾ ਤੇ ਤੋਹਡੀਆ
ਗੱਲਾ joke..
ਸਾਡਾ ਕੁੱਕੜ - ਕੁੱਕੜ ਤੇ ਤੋਹਡਾ ਕੁੱਕੜ
ਕੋਕ....

:lol2 :lol2
 
Top