[ਚੰਦਰੀ ਤਨਹਾਈ ]

[Gur-e]

Prime VIP
ਚੰਦਰੀ ਤਨਹਾਈ ਆਵੇ ਵੱਢ -ਵੱਢ ਖਾਣ ਨੂੰ, ਹੁਣ ਮੈਂ ਕੇਹੜੇ ਦਰ ਜਾਵਾਂ ਸੱਜਣਾ ਨੂੰ ਪਾਉਣ ਨੂੰ,
ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ, ਕਰਦਾ ਨੀ ਚਿੱਤ ਹੁਣ ਇਹ ਜਿੰਦਗੀ ਹੰਢਾਉਣ ਨੂੰ....

Writer : Unknown
 
Last edited by a moderator:
Top