ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ

::: Kamena Jatt :::

Music Is My Work & Life
•-- ਚੰਦਰੀ ਤਨਹਾਈ ਆਵੇ ਵੱਢ ਵੱਢ ਖਾਣ ਨੂੰ--•
•--ਮੈਂ ਕਿਹੜੇ ਦਰ ਜਾਂਵਾ ਸੱਜਣਾ ਤੈਨੂੰ ਪਾਉਣ ਨੂੰ --•
•--ਦਿਲ ਕਰੇ ਮੌਤ ਨਾਲ ਲੈ ਲਵਾਂ ਲਾਵਾਂ ਮੈਂ--•
•-- ਕਰਦਾ ਨਈ ਚਿੱਤ ਜ਼ਿੰਦ ਇਹ ਹੰਢਾਉਣ ਨੂੰ ♥ --

kamena sher gill
 
Top