iTunestrack
Member
ਪਿਆਰ ਤਾਂ ਇਕ ਜੂਆ,
ਕੋਈ ਜਿੱਤ ਜਾਂਦਾ, ਕੋਈ ਹਰ ਜਾਂਦਾ,
ਕਿਸੇ ਨੂੰ ਪਿਆਰ ਦੀ ਕਦਰ ਨਹੀ,
ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ,
ਇਸ਼ਕ ਦੇ ਸਾਗਰ ਡੂੰਘੇ ਨੇ,
ਬਸ ਆਪਣੀ-2 ਕਿਸਮਤ ਹੈ,
ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ..
ਕੋਈ ਜਿੱਤ ਜਾਂਦਾ, ਕੋਈ ਹਰ ਜਾਂਦਾ,
ਕਿਸੇ ਨੂੰ ਪਿਆਰ ਦੀ ਕਦਰ ਨਹੀ,
ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ,
ਇਸ਼ਕ ਦੇ ਸਾਗਰ ਡੂੰਘੇ ਨੇ,
ਬਸ ਆਪਣੀ-2 ਕਿਸਮਤ ਹੈ,
ਕੋਈ ਡੁੱਬ ਜਾਂਦਾ ਕੋਈ ਤਰ ਜਾਂਦਾ..