• ਪਿਆਰ ਤਾਂ ਇਕ ਜੂਆ , ਕੋਈ ਜਿੱਤ ਜਾਂਦਾ , ਕੋਈ ਹਰ ਜਾਂਦਾ, •
• ਕਿਸੇ ਨੂੰ ਪਿਆਰ ਦੀ ਕਦਰ ਨਹੀ , ਕੋਈ ਪਿਆਰ ਨੂੰ ਤਰਸਦਾ ਮਰ ਜਾਂਦਾ, •
• ਇਸ਼ਕ ਦੇ ਸਾਗਰ ਡੂੰਘੇ ਨੇ , ਬਸ ਆਪਣੀ-2 ਕਿਸਮਤ ਹੈ , •
• ਕੋਈ ਡੁੱਬ ਜਾਂਦਾ , ਕੋਈ ਤਰ ਜਾਂਦਾ . •