sukh panech
sukh
ਇਸ਼ਕ ਇਕ ਅਜਿਹਾ ਜੂਆ ਹੈ,
ਕੋਈ ਜਿੱਤ ਜਾਂਦਾ ਤੇ
ਕੋਈ ਹਾਰ ਜਾਂਦਾ,.
ਜਿਹਨੂੰ ਮਿਲ ਜਾਵੇ ਓਹ
ਜੀ ਉਠਦਾ, ਜਿਹਨੂੰ
ਨਾ ਮਿਲੇ ਓਹ ਮਰ ਜਾਂਦਾ,.
ਕੋਈ ਆਪਣੇ ਯਾਰ ਨੂੰ
ਚੰਗੀ ਤਰਾਂ ਦੇਖਦਾ ਨਹੀ, ਤੇ
ਕੋਈ ਆਪਣੇ ਯਾਰ ਦੇ ਨੈਣਾਂ ਚ
ਖੁਭ ਜਾਂਦਾ,.
ਇਸ਼ਕ ਦੇ ਸਾਗਰ ਬਹੁਤ ਡੂੰਘੇ
ਨੇ ਕੋਈ ਇਹਦੇ ਵਿਚ
ਤਰ ਜਾਂਦਾ ਤੇ ਕੋਈ
ਡੁੱਬ ਜਾਂਦਾ,. ,.
ਕੋਈ ਜਿੱਤ ਜਾਂਦਾ ਤੇ
ਕੋਈ ਹਾਰ ਜਾਂਦਾ,.
ਜਿਹਨੂੰ ਮਿਲ ਜਾਵੇ ਓਹ
ਜੀ ਉਠਦਾ, ਜਿਹਨੂੰ
ਨਾ ਮਿਲੇ ਓਹ ਮਰ ਜਾਂਦਾ,.
ਕੋਈ ਆਪਣੇ ਯਾਰ ਨੂੰ
ਚੰਗੀ ਤਰਾਂ ਦੇਖਦਾ ਨਹੀ, ਤੇ
ਕੋਈ ਆਪਣੇ ਯਾਰ ਦੇ ਨੈਣਾਂ ਚ
ਖੁਭ ਜਾਂਦਾ,.
ਇਸ਼ਕ ਦੇ ਸਾਗਰ ਬਹੁਤ ਡੂੰਘੇ
ਨੇ ਕੋਈ ਇਹਦੇ ਵਿਚ
ਤਰ ਜਾਂਦਾ ਤੇ ਕੋਈ
ਡੁੱਬ ਜਾਂਦਾ,. ,.