ਸਾਨੂੰ ਚਾਅ ਏ ਸੋਹਣੀ ਪੱਗ ਬੰਨਦੇ ਦਾ

Student of kalgidhar

Prime VIP
Staff member
ਸਾਨੂੰ ਚਾਅ ਏ ਸੋਹਣੀ ਪੱਗ ਬੰਨਦੇ ਦਾ
ਲੋਕੀ ਕਹਿੰਦੇ ਮੁੰਡਿਆ ਤੂੰ ਕਰਤੀ ਕਮਾਲ
ਸਾਨੂੰ ਜਾਨੋ ਪੱਗ ਪਿਆਰੀ ਏ ਕਿਉਕਿ
ਸਰਦਾਰੀ ਹੁੰਦੀ ਏ ਪੱਗ ਨਾਲ


ਆਸ਼ਕ, ਚੋਰ ਤੇ ਫਕੀਰ ਖੁਦਾ ਤੋਂ ਮੰਗੇ ਘੁੱਪ ਹਨੇਰਾ,
ਇੱਕ ਲੁਟਾਵੇ,, ਦੂਜ਼ਾ ਲੁੱਟੇ ਤੇ ਤੀਜ਼ਾ ਕਹੇ ਸੱਭ ਕੁੱਛ ਤੇਰਾ"
 
Top