ਅਜੇ ਹਰਦਾ ਵੀ ਰੋਜ਼ ਹਾਂ

ਲੜਦਾ ਵੀ ਆਂ ਮੈਂ ਮਨ ਨਾਲ, ਪਰ ਅਜੇ ਹਰਦਾ ਵੀ ਰੋਜ਼ ਹਾਂ
ਗੁਨਾਹਾਂ ਨਾਂ ਭਰੇ ਨੂੰ ਸ਼ੁਧ ਕਰਨ ਲਈ, ਬਹੁਤ ਕਰਦਾ ਵੀ ਚੋਜ਼ ਹਾਂ
ਹਾਲੇ ਤਾ ਮੇਰੇ ਧਰਮ ਉੱਤੇ ਕਰਮ, ਭਾਵੇਂ ਭਾਰੇ ਨੇਂ ਪੈ ਰਹੇ
ਉਂਝ ਅਰਦਾਸਾਂ ਵੀ ਲਾ ਦੇਖੀਆਂ, ਖੁਦ ਤੇ ਬਣਦਾ ਵੀ ਬੋਝ ਹਾਂ
ਕਦ ਮੌਕਾ ਆਊ ਤੇ ਕਦ ਛੁੱਟ ਜਾਣਾ, ਹੈ ਓਹੀਓ ਜਾਣਦਾ
ਬੱਸ ਦਿਲ ਨੂੰ ਰਿਹਾ ਕਰਾਉਣ ਲਈ, ਗੁਰਜੰਟ ਕਰਦਾ ਵੀ ਖੋਜ਼ ਹਾਂ
 
Top