ਉਪਰਾਲਾ

ਟਕੇ ਟਕੇ ਪਿੱਛੇ ਫਿਰਦੀ ਦੁਨੀਆ
ਦੁਨਿਆਵੀ ਟਕਾ ਨਾਂ ਕਦੇ ਟਿਕਾਵੇ
ਕਰੀੰ ਗੁਰਜੰਟ ਵੇ ਕੋਈ ਉਪਰਾਲਾ ਐਸਾ
ਕਿ ਤੇਰੀ ਜਿੰਦ ਨੂੰ ਟਕਾ ਆ ਜਾਵੇ
 
Top