"ਫਰਿਜ ਚੱਲਦੀ ਪਈ ਆ"?

Yaar Punjabi

Prime VIP
ਇਕ ਸ਼ੁਦਾਈ ਨੇ ਰਾਤ ਨੂੰ 12 ਵਜੇ ਇਕ ਬੰਦੇ ਨੂੰ ਫੋਨ ਕੀਤਾ'
ਕਹਿੰਦਾ "ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!

ਫੜ ਕੇ ਰੱਖੀਂ ਕਿਤੇ ਭੱਜ ਨਾ ਜਾਵੇ ਇਹ ਆਖ ਕੇ
ਸ਼ੁਦਾਈ ਨੇ ਫੋਨ ਕੱਟ ਦਿੱਤਾ,,,,

5 ਮਿੰਟ ਬਾਦ ਫੇਰ ਫੋਨ ਕੀਤਾ,
ਕਹਿੰਦਾ "ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!

ਫੜਕੇ ਰੱਖੀਂ ਕਿਤੇ ਭੱਜ ਨਾਂ ਜਾਵੇ ਇਹ ਆਖਕੇ
ਸ਼ੁਦਾਈ ਨੇ ਫੇਰ ਫੋਨ ਕੱਟਦਾ....,,,

ਅੱਧੇ ਘੰਟੇ ਬਾਦ ਫੇਰ ਫੋਨ ਕੀਤਾ.
ਕਹਿੰਦਾ "ਫਰਿਜ ਚੱਲਦੀ ਪਈ ਆ" ?

ਬੰਦਾ ਗੁੱਸੇ ਵਿਚ ਕਹਿੰਦਾ
"ਹੈਨੀ ਕੋਈ ਫਰਿਜ ਫਰੁੱਜ ਏਥੇ"

ਸ਼ੁਦਾਈ ਕਹਿੰਦਾ ਕਿਹਾ ਸੀ ਨਾ....! ਫੜ ਕੇ ਰੱਖੀਂ
ਭੱਜ ਗਈ ਨਾ ਹੁਣ...... :p
 
Top