ਇਕ ਸ਼ੁਦਾਈ !

ਇਕ ਸ਼ੁਦਾਈਨੇ ਰਾਤ ਨੂੰ 12 ਵਜੇ ਇਕ
ਬੰਦੇ ਨੂੰ ਫੋਨ ਕੀਤਾ'
ਕਹਿੰਦਾ"ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!
ਫੜ ਕੇ ਰੱਖੀਂ ਕਿਤੇ ਭੱਜ ਨਾ ਜਾਵੇ ਇਹ ਆਖ
ਕੇ ਸ਼ੁਦਾਈ ਨੇ ਫੋਨ ਕੱਟ ਦਿੱਤਾ,,,, 5 ਮਿੰਟ ਬਾਦ ਫੇਰ ਫੋਨ ਕੀਤਾ,
ਕਹਿੰਦਾ"ਫਰਿਜ ਚੱਲਦੀ ਪਈ ਆ"?
ਬੰਦਾ ਕਹਿੰਦਾ ਆਹੋ....!!!
ਫੜਕੇ ਰੱਖੀਂ ਕਿਤੇ ਭੱਜ ਨਾਂ ਜਾਵੇ ਇਹ
ਆਖਕੇ ਸ਼ੁਦਾਈ ਨੇ ਫੇਰ ਫੋਨ ਕੱਟਦਾ....,,,
ਅੱਧੇ ਘੰਟੇ ਬਾਦ ਫੇਰ ਫੋਨ ਕੀਤਾ, ਕਹਿੰਦਾ"ਫਰਿਜ ਚੱਲਦੀ ਪਈ ਆ"?
ਬੰਦਾ ਗੁੱਸੇ ਵਿਚ ਕਹਿੰਦਾ"ਹੈਨੀ ਕੋਈ
ਫਰਿਜ ਫਰੁੱਜ ਏਥੇ"
ਸ਼ੁਦਾਈ ਕਹਿੰਦਾ:- ਕਿਹਾ ਸੀ ਨਾ....! ਫੜ ਕੇ
ਰੱਖੀਂ
ਭੱਜ ਗਈ ਨਾ ਹੁਣ....
 
Top