ਇਕ ਆਦਮੀ 👳

GöLdie $idhu

Prime VIP
ਇਕ ਆਦਮੀ 👳 ਡਾਕਖਾਨੇ ਜਾ ਕੇ ਕਹਿੰਦਾ ਕੱਲ ਦੀ ਮੇਰੀ ਘਰਵਾਲੀ ਲਾਪਤਾ ਹੈ ਅਗਿਓ ਡਾਕੀਆ ਕਹਿੰਦਾ ਇਹ ਡਾਕਘਰ ਆ ਪਲਿਸ ਠਾਣਾ ਨਹੀ, ਬੰਦਾ ਕਹਿੰਦਾ ਸਾਲਾ ਖੁਸ਼ੀ ਵਿੱਚ ਪਤਾ ਹੀ ਨਹੀ ਲਗਦਾ ਕਿਧਰ ਨੂੰ ਜਾਵਾ, ਇਸ ਤੋ ਪਹਿਲਾ ਮੈ ਦੋ ਵਾਰ ਪਟਵਾਰਖਾਨੇ ਜਾ ਆਇਆ।😅😅
 
Top