ਯੂਨੀਵਰਸਿਟੀ

*Sandeep*

Mast malang
ਵੱਟਾਂ ਨੂੰ ਮਿੱਟੀ ਲਾਉਂਦੇ ਨੂੰ
ਜੋ ਹੁੰਦਾ ਚੰਗਾ ਹੁੰਦਾ,ਇਹ ਸੋਚ
ਮਨ ਸਮਝਾਉਂਦੇ ਨੂੰ.......
ਤੇਰੇ ਵਰਗੀ ਲਗਦੀ
ਸ਼ਰੋਂ ਤੇ ਧੁੱਪ ਜਦ ਛਾ ਜਾਂਦੀ
ਨੀ ਯੂਨੀਵਰਸਿਟੀ ਚੇਤੇ ਆ ਜਾਂਦੀ....................ਦਿਲਪ੍ਰੀਤ.​
 
Top