ਗੈਰੀ ਕੀ ਹੋਇਆ ਜਵਾਨੀ ਨੂੰ ?

ਗੈਰੀ ਕੀ ਹੋਇਆ ਜਵਾਨੀ ਨੂੰ,,

ਕਿਉਂ ਵਿਰਸਾ ਭੁਲਦੀ ਜਾਂਦੀ ਆ,,

ਹਰ ਪਾਸੇ ਹੁਣ ਰਹਿ ਗਈ ਅੰਗਰੇਜੀ,,

ਪੰਜਾਬੀ ਕਿਉਂ ਭੁਲਦੀ ਜਾਂਦੀ ਆ,,

{ਅੱਜ ਦੀ ਔਰਤ਼}

ਪਾਕੇ ਸੂਟ ਅਜੱਬ ਜਿਹਾ ਢੰਗਾ,,

ਚੁੰਨੀ ਗਲ ਵਿੱਚ ਸਿਰ ਹੈ ਨੰਗਾ,,

ਇੱਜਤ ਖੁਲਦੀ ਜਾਂਦੀ ਆ,,

ਕੀ ਹੋਇਆ ਜਨਾਨੀ ਨੂੰ ,,

ਸਲਵਾਰ ਕਮੀਜ ਭੁਲਦੀ ਜਾਂਦੀ ਆ,,

{ਨਸ਼ਿਆਂ ਚ ਪਈ ਜਵਾਨੀ}

ਨਸ਼ਿਆਂ ਦੇ ਵਿੱਚ ਪਈ ਜਵਾਨੀ,,

ਇਹ ਤਾਂ ਘਰ ਦੇ ਵੇਚਣ ਦਾਣੇ,,

ਪੱਬ ਕਲੱਬਾਂ ਟੱਲੀ ਹੋ ਕੇ,,

ਸੁਣਦੀ ਇਂਗਲਿਸ਼ ਗਾਣੇ,,

ਘਰ ਦੀ ਕੋਈ ਚਿੰਤਾ ਨਈ ,,

ਗੈਰੀ ਭੁੱਖੇ ਫਿਰਨ ਨਿਆਣੇ,,

{ਕਿਵੇ ਰੋਕੀਏ ਨਸ਼ਿਆਂ ਨੂੰ}

ਮੇਰਾ ਸਾਥ ਨਾ ਦਿੱਤਾ ਲੋਕਾਂ,,

ਦੱਸੋ ਕੀਨੂੰ ਕੀਨੂੰ ਮੈਂ ਰੋਕਾਂ,,

ਨਸ਼ਿਆਂ ਚ ਰੁਲਦੀ ਜਾਂਦੀ ਆ,

ਕੀ ਹੇਇਆ ਜਵਾਨੀ ਨੂੰ ,,

ਵਿਰਸਾ ਭੁਲਦੀ ਜਾਂਦੀ ਆ,,

{ਅੱਜ ਦੇ ਮੁੰਡੇ ਕੁੜੀਆਂ }

ਗੈਰੀ ਅੱਜ ਕਲ ਦੇ ਮੁੰਡੇ ,,

ਗੱਪ ਮਾਰ ਕੁੜੀ ਫਸਾਉਂਦੇ ਨੇ,,

ਜਦ ਗਲ ਸਿਰੇ ਨੀ ਚੜਦੀ ,,

ਫਿਰ ਪਿੱਛੋਂ ਪਛਤਾਉਂਦੇ ਨੇ,,

ਮੈ ਇਹ ਹਾਂ ਮੈਂ ਓਹ ਹਾਂ,,

ਗਲਾਂ ਕਿਵੇਂ ਬਣਾਉਂਦੇ ਨੇ,,

ਜਦ ਗਲ ਸਿਰੇ ਨੀ ਚੜਦੀ ,,

ਫਿਰ ਪਿੱਛੋਂ ਪਛਤਾਉਂਦੇ ਨੇ,,

ਬੁਲੱਟ ਦੇ ਉੱਤੇ ਕੁੜੀਆਂ ਪਿੱਛੇ,,

ਰੋਜ ਗੇੜੀਆਂ ਲਾਉਂਦੇ ਨੇ,,

ਜਦ ਹੱਥ ਆਉਂਦੇ ਨੇ ਪੁਲਸੀਏ ਦੇ,,

ਫਿਰ ਕੰਨਾ ਨੂੰ ਹੱਥ ਲਾਉਂਦੇ ਨੇ,,

ਗੈਰੀ ਅੱਜ ਕਲ ਦੇ ਮੁੰਡੇ ,,

ਗੱਪ ਮਾਰ ਕੁੜੀ ਫਸਾਉਂਦੇ ਨੇ,,ਕੁੜੀ ਵੀ ਅੱਜ ਕਲ ਦੀ ,,

ਮੁੰਡਾ ਗੱਡੀ ਵਾਲਾ ਲਬਦੀ ਆ,,

ਗਰੀਬ ਤੋ ਓਨੂੰ ਲਬਣਾ ਕੀ,,

ਬੁਲਟ ਤੇ ਬੈਠੀ ਫੱਬਦੀ ਆ,,

ਗੈਰੀ ਵਰਗੇ ਨੂੰ ਵੀ ਦੇਖੇ ਨਾ,,

ਗੱਡੀ ਵਾਲੇ ਨਾਲ ਹੀ ਫਸੱਦੀ ਆ,,

ਮੇਰੇ ਵਰਗਿਆਂ ਦਾ ਤਾ ਕੋਈ ਹਾਲ ਨਾ ਪੁੱਛੇ,,

ਗੈਰੀ ਅਮੀਰਾਂ ਨਾਲ ਹੀ ਹੱਸਦੀ ਆ,,
 
Top