ਫਿਰ ਕਦੇ ਮਿਲਣ ਦੀ ਓਹ ਫ਼ਰਿਆਦ ਕਰਦੀ ਹੋਵੇ ਗੀ ਕੇ ਨਹੀ ??
ਕੀ ਪਤਾ ਹੁਣ ਓਹ ਸਾਨੂ ਯਾਦ ਕਰਦੀ ਹੋਵੇ ਗੀ ਕੇ ਨਹੀ??
ਜਿੰਦਗੀ ਦੇ ਸੁਖਾ ਵਿਚ ਮਸਰੂਫ ਹੋਵੇਗੀ ਬਹੁਤ,,
ਕੁਛ ਸਮਾ ਸਾਡੇ ਲਈ ਬਰਬਾਦ ਕਰਦੀ ਹੋਵੇਗੀ ਕੇ ਨਹੀ??
ਐਨੀ ਦੇਰ ਦਾ ਉਹਨੇ ਕਦੇ ਕੀਤਾ ਨਹੀ ਯਾਦ,,
ਕੀ ਪਤਾ ਹੁਣ ਓਹ ਸਾਨੂ ਹਾਲੇ ਵੀ ਪਿਆਰ ਕਰਦੀ ਹੋਵੇ ਗੀ ਕੇ ਨਹੀ??