ਸਾਨੂ ਭੁਲਾ ਦੇਣਾ ਕੋਈ ਸੋਖੀ ਗੱਲ ਨਹੀ

ਸਾਨੂ ਭੁਲਾ ਦੇਣਾ ਕੋਈ ਸੋਖੀ ਗੱਲ ਨਹੀ ਸੀ...
ਯਾਦ ਤਾਂ ਓ ਵੀ ਕਰਦੀ ਹੋਵੇਗੀ ......
ਜੇ ਅਸੀਂ ਰੋਂਦੇ ਹਾ ਓਸ ਨੂ ਯਾਦ ਕਰ ਕੇ........
ਪਕੀ ਗੱਲ ਆ ਹਸਨਾ ਓ ਵੀ ਭੁਲ ਗਈ ਹੋਵੇ ਗੀ...!!
by ,Bhupinder Dhaliwal
 
Top