ਫੇਸਬੁਕ ਵਿੱਚ ਸਾਡਾ ਕੀ ਰਹਿ ਗਿਆ...ਰੰਧਾਵਾ ਜੀ

Randhawa ji

Member
:funjabiਫੇਸਬੁਕ ਵਿੱਚ ਸਾਡਾ ਕੀ ਰਹਿ ਗਿਆ,, ਜਦੋ ਸਾਡਾ ਯਾਰ ਸਾਡਾ ਪਿਆਰ ਹੀ ਰੁਸ ਕੇ ਬਹਿ ਗਿਆ.. ਉਸ ਦੇ ਲਈ ਲਉਦੇ ਸੀ cmmnt ਅਸੀ ਯਾਰੋ,, ਉਹਦੇ ਪਿਆਰ ਵਿਚ ਬਣ ਗਏ ਸੀ "ਸਾਇਰ" ਅਸੀ ਯਾਰੋ.. ਉਹਦੀ ਹਰ ਇਕ post ਨੂੰ like ਸੀ ਮੈ ਕਰਦਾ,, ਉਹਦੇ online ਹੋਣ ਦੀ ਉਡੀਕ ਰਹਿਦਾ ਕਰਦਾ.. ਅੱਜ ਹੋਰਾ ਨਾਲ ਕਰਦੀ ਏ ਉਹ ਗੱਲਾ ਹੱਸ - ਹੱਸ ਕੇ,, ਨਵੇ ਜੋ ਬਣਾਏ frnd ਉਹਨੇ ਲੱਬ ਲੱਬ ਕੇ.. ਸਾਡੀ post ਤੇ cmmnt ਹੁਣ ਅਉਦਾ ਨਹੀ,, ਹੋਰਾ ਦੇ cmmnt ਰਹਿਦੇ like ਕਰਦੇ,ਹੁਣ ਮੁਖ ਸਾਡਾ ਭਉਦਾ ਨਹੀ.. ਛੱਡ ਕੇ ਮੈ ਯਾਰੋ ਹੁਣ ਫੇਸਬੁਕ ਬਹਿ ਗਿਆ,, ਜਦੋ ਸਾਡਾ ਯਾਰ ਸਾਡਾ ਪਿਆਰ ਹੀ ਰੁਸ ਕੇ ਬਹਿ ਗਿਆ.. But ......... : -:-ਜੱਟ ਕੀ ਤੇ ਘੱਟ ਕੀ,ਜੱਟ ਕਦੇ ਹਾਰ ਨਹੀ ਮਨਦੇ Dear-:-
 
Top