ਦਿਖਾਵਾ

[Gur-e]

Prime VIP
ਪਿਆਰ-ਪਿਆਰ ਉਹ ਕਰਦੀ ਰਹੀ,
ਪਿਆਰ ਨਹੀ ਉਹ ਤਾਂ ਇੱਕ ਦਿਖਾਵਾ ਸੀ,
ਦਿਲ ਤਾਂ ਉਹਨੇ ਕਿਸੇ ਨੂੰ ਦੇ ਛੱਡਿਆ ਸੀ,
ਮੇਰੇ ਨਾਲ ਤਾਂ ਸਿਰਫ ਮਨ ਪਰਚਾਵਾ ਸੀ
 
Top