ਇਕ ਮੁੰਡਾ ਕੁੜੀ ਹੋਟਲ 'ਚ ਗਏ ਵੇਟਰ : ਕੀ ਖਾਉਗੇ..?? . . ਕੁੜੀ : ਸਬਜੀਆਂ ਵਾਲੀ ਰੋਟੀ..! . . ਵੇਟਰ : ਕੀ..??? . . . . . ਮੁੰਡਾ : ਪਿੰਡ ਦੀ ਆ "Pizza" ਮੰਗ ਰਹੀ ਆ..:tj