!♥! ਮੰਨਿਆ ਕਿ ਬਹੁਤ ਦੂਰ ਆ ਤੂੰ ਮੇਰੇ ਤੋ..! . !♥! ਪਰ ਦੂਰੀਆ ਨਾਲ ਦਿੱਲ ਕਦੇ ਟੁੱਟਿਆ ਨਹੀ ਕਰਦੇ...! . !♥! ਵਿੱਸ਼ਵਾਸ਼ ਦੀ ਮਿੱਟੀ ਵਿੱਚ ਉਗੱਦੇ ਨੇ ਜੋ ਪੌਦੇ, ... . !♥! ਉਹ ਸਮੇਂ ਦੀਆ ਹਨੇਰੀਆ ਨਾਲ ਟੁੱਟਿਆ ਨਹੀ ਕਰਦੇ....!! writer:-unknow