ਇਕ ਵਾਰ ਵੇਖ ਲੈ ਅੜੀਏ

ਇਕ ਵਾਰ ਵੇਖ ਲੈ ਅੜੀਏ ਮੈਨੂੰ ਜੀ ਭਰ ਕੇ
ਮੈ ਮੁੜ ਕੇ ਹੁਣ ਕਦੇ ਵੀ ਆਉਣਾ ਨਹੀ
ਜਿਹੜੇ ਪਲ ਤੇਰੇ ਨਾਲ ਬੀਤੇ
ਇੱਕ ਪਲ ਵੀ ਅਸੀ ਭੁਲਾਉਣਾ ਨਹੀ
ਅਸੀ ਰਹਿਣਾ ਸਦਾ ਯਾਦ ਕਰਦੇ ਤੈਨੂੰ
ਤੈਨੂੰ ਸਾਡਾ ਚੇਤਾ ਆਉਣਾ ਨਹੀ
ਰੱਬ ਜਿਨ੍ਹਾ ਸੀ ਦਿੱਤਾ ਮਾਣ ਤੈਨੂੰ
ਤੈਨੂੰ ਐਨਾਂ ਕ੍ਸੇ ਚਾਹਣਾ ਨਹੀ
ਹਰ ਪੱਲ ਰਹੀ ਪਰਖਦੀ ਅੜੀਏ ਤੂੰ
,, ਇਸ਼ੀ Gurpreet ,,ਨੇ ਸਭਕੁੱਝ ਵਾਰ ਦਿੱਤਾ ਤੇਰੇ ਤੇ
ਤੈਨੂੰ ਆਪਣਾ ਆਪ ਕਿਸੇ ਲੁਟਾਉਣਾ ਨਹੀ ♥ ♥


Writer - Gurpreet
 
Top