ਮਾਂ ਨੂੰ ਪਿਆਰ

Yaar Punjabi

Prime VIP
ਮੈਂ ਮਾਂ ਨੂੰ ਪਿਆਰ ਕਰਦੀ ਹਾ....

♡ ਇਸ ਕਰਕੇ ਨਹੀਂ.....<><> ਕਿ ਉਸਨੇ ਜਨਮ ਦਿੱਤਾ ਹੈ ਮੈਨੂੰ....ਜਾ ਉਸਨੇ ਪਾਲਿਆ ਪੋਸਿਆ ਹੈ ਮੈਨੂੰ

♡ ਇਸ ਕਰਕੇ ਕਿ ਉਸਨੂੰ<>>> ਆਪਣੇ ਦਿਲ ਦੀ ਗੱਲ ਕਹਿਣ ਲਈ<>>>> ਸ਼ਬਦਾਂ ਦੀ ਲੋੜ ਨਹੀਂ ਪੈਂਦੀ ਮੈਨੂੰ. ♥ 
Top