ਪੰਜਾਬ....ਪੰਜ-ਆਬ........ਪੰਜ ਪਾਣੀਆਂ ਵਾਲਾ ਪੰਜਾਬ, ਜੋ ਕਦੇ ਪਾਣੀ ਦੀ ਦੌਲਤ ਨਾਲ ਮਾਲਾਮਾਲ ਸੀ, ਅੱਜ ਪਾਣੀ ਦੀ ਬੂੰਦ-ਬੂੰਦ ਲਈ ਤਰਸ ਰਿਹਾ ਹੈ। ਇਸ ਵੇਲੇ ਪੰਜਾਬ ਕੋਲ ਜੋ ਵੀ ਥੋੜ੍ਹਾ-ਬਹੁਤ ਪਾਣੀ ਹੈ, ਉਹ ਉਸ ਤੋਂ ਖੋਹਿਆ ਜਾ ਰਿਹਾ ਹੈ। ਇਸ ਦਾ ਲੇਖਾ-ਜੋਖਾ ਇਸ ਤਰ੍ਹਾਂ :- ਰਾਜਸਥਾਨ ਹਾਈ ਕੋਰਟ ਨੇ...