ਧੀਆਂ ਕਦੀ ਨੀ ਹੁੰਦੀਆ ਬੋਝ ਮਾਪੇਆ ਤੇ ,

Yaar Punjabi

Prime VIP

♥ ਧੀਆਂ ਤਾ ਜਮਦੀਆ ਹੀ ਹੁੰਦੀਆ ਪਰਾਈਆ ਨੇ ___ਆਖਿਰ ਵਿਦਾ ਹੀ ਕਰਨੀਆ ਪੈਂਦੀਆ ਨੇ ਹਥੀ ਪਾਲੀਆ ਧੀਆ ਇਹ ♥

ਧੀਆਂ ਕਦੀ ਨੀ ਹੁੰਦੀਆ ਬੋਝ ਮਾਪੇਆ ਤੇ ,
ਲੋਕੀ ਐਵੇ ਇਹ ਗਲਾਂ ਕਹ ਜਾਂਦੇ ,
ਕਿਸਮਤ ਮਾੜੀ ਹੁੰਦੀ ਏ ਓਹਨਾ ਮਾਪੇਆ ਦੀ ,
ਜੋ ਧੀਆ ਤੋਂ ਵਾਂਜੇ ਰਹ ਜਾਂਦੇ ..
ਪੁੱਤ ਕਰਦੇ ਨਾ ਸੇਵਾ ਮਾਪੇਆ ਦੀ ,
ਲੋਕੀ ਐਵੇ ਪੁੱਤਾਂ ਨੂ ਰੋਂਦੇ ਰਹ ਜਾਂਦੇ .


 
Top