ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ !!

ਮੁੱਛਾਂ ਖੁੰਡੀਆਂ ਰੱਖਣ ਦਾ ਸ਼ੌਂਕ ਸਾਨੂੰ
ਲੋਕੀ ਗਲਤ ਅੰਦਾਜ਼ੇ ਲਾਈ ਜਾਂਦੇ:wah

ਸਾਨੂੰ ਚੁਸਤੀ ਚਲਾਕੀ ਨਹੀਂ ਆਓਂਦੀ
ਜੋ ਜੋ ਕਿਹੰਦੇ ਓਹੋ ਕਰ ਕੇ ਵਖਾਈ ਜਾਂਦੇ
:y
ਅਸੀਂ ਖਾਲਸੇ ਖਾਲਸ ਦੁੱਧ ਵਰਗੇ
ਹਰ ਮੈਦਾਨ ਵਿੱਚ ਫ਼ਤਿਹ ਬੁਲਾਈ ਜਾਂਦੇ
:fukra
ਗਿੱਧਾ , ਭੰਗੜਾ , ਬੋਲੀਆਂ ਰੂਹ ਸਾਡੀ
ਆਪ ਨਚਦੇ ਤੇ ਸਭਨੂੰ ਨਚਾਈ ਜਾਂਦੇ!!!!!!!!!:ir


ਨਿਰੇ ਇਸ਼ਕ ਦੇ ਤੰਦ ਨੀ ਪਾਏ ਅਸੀਂ
ਚਰਖੜੀਆਂ ਤੇ ਵੀ ਚੜੇ ਹੋਏ ਆਂ,
:so
ਸਿਰ ਦੇ ਕੇ ਜਿਥੌਂ ਦੀ ਫੀਸ ਲਗਦੀ
ਅਸੀਂ ਓਸ ਸਕੂਲ ਦੇ ਪੜੇ ਹੋਏ ਹਾਂ,:kiven

ਲੋਕ ਝਨਾਂ ਵਿੱਚ ਸਦਾ ਹੀ ਰਹਿਣ ਤਰਦੇ
ਅਸੀਂ ਲਹੂ ਅੰਦਰ ਲਾਈਆਂ ਤਾਰੀਆ ਨੇ,:ir

ਸਾਨੂੰ ਐਵੇਂ ਨੀ ਲੋਕ ਸਰਦਾਰ ਕਹਿੰਦੇ
 
Top