ਦੋਸਤੋ...........ਮੈਨੂੰ ਕਿਸੇ ਨੇ ਪੁਛਿਆ

::: Kamena Jatt :::

Music Is My Work & Life
ਦੋਸਤੋ...........ਮੈਨੂੰ ਕਿਸੇ ਨੇ ਪੁਛਿਆ ਕਿ ਤੁੰ
ਪੰਜਾਬੀ ਸੂਟ ਪਾਣ ਵਾਲੀ ਨੂੰ ਪੰਜਾਬਣ
ਸਮਝਦਾ ਯਾ ਜੀਨਸ ਪਾਣ ਵਾਲੀ ਨੂੰ ?
ਲਉ ਦਸੋ.....ਕੋਈ ਪੁਛੇ .....ਜੇ ਕੱਪੜੇ ਪਾਣ ਨਾਲ
ਕੋਈ ਪੰਜਾਬੀ ਬਨਣ ਲੱਗਾ ..ਫਿਰ ਤਾ ਉਹ ਬਾਈ
ਜੀ ਆਪ ਵੀ ਆਪਣੀ ਫੇਸਬੁਕ ਡੀ.ਪੀ ਵਿਚ ਟੀ-
ਸ਼ਰਟ ਅਤੇ ਜੀਨਸ ਪਾਈ ਖੜੇ ਆ........ਉਹ ਆਪਣੇ
ਆਪ ਨੂੰ ਪੰਜਾਬੀ ਕਹਿ ਸਕਦੇ ਆ ???
ਆਪ ਕਿਉ ਨਹੀ ...ਕੁੜਤਾ ਚਾਦਰਾ ਪਾਉਦੇ ?
ਜਿਹੜੀ ਕੁੜੀ ਪੰਜਾਬੀ ਬੋਲਦੀ ਆ ...ਉਹ
ਪੰਜਾਬਣ
ਆ........ਸਾਡੀ ਨਿਗ੍ਹਾ ਵਿਚ ......ਕਿਉਕਿ ਅੱਜ
ਦੁਨੀਆ ਇੱਕ ਪਿੰਡ ਬਣ ਚੁਕੀ ਆ ਅਤੇ ਪੰਜਾਬ
ਸਿਰਫ ਭਾਰਤ ਤੱਕ ਸੀਮਤ ਨਹੀ ਰਿਹਾ
ਜੇ ਪੱਛਮ ਏਨਾ ਬੁਰਾ........ਤਾ ਦੀ ਬਣਾਈਆ
ਸਾਰੀਆ ਚੀਜਾ ਛੱਡੋ...........ਕੁਝ
ਨਹੀ ਰਹਿਣਾ.....ਰੇਹੜੇ, ਚੁਲੇ , ਚਰਖਿਆ ,
ਦੀਵਿਆ ਤੋ ਬਿਨ੍ਹਾ ......:P


_____________
Navi Kamboz
 

Arun Bhardwaj

-->> Rule-Breaker <<--
appa ni bai kisse nu kuj kehnde
hahahaha.gif



sab di apni thinking hai....


te ik gal hor... eh thread poetry section ch ki kr riha hai..

:mad koi amainu dusega..
 
Top