Re: ਪੰਜਾਬੀਆਂ 'ਚ ਘਰੋਂ ਭੱਜ ਕੇ ਵਿਆਹ ਕਰਾਉਂਣ ਦਾ ਰੁਝਾ
^^ ਸਹੀ ਕੇਹਾ ਜਨਾਬ , ਸਭ ਪਾਸੇ ਇਹੀ ਹਾਲ ਆ , ਮਾਲਵਾ ਕੀ ਤੇ ਮਾਝਾ ਕੀ , ਵੈਸੇ ਦੋਆਬਾ ਵੀ ਪਿਛੇ ਨਹੀ....... ਤੇ ਭਈਆ ਵਾਲਾ ਰੇਡੀਓ (ਮੋਬਾਇਲ)ਤਾ ਸਾਰੇ ਚੱਕੀ ਫਿਰਦੇ ਨੇ .ਮੁੰਡੇ ਤੇ ਮੁੰਡੇ , ਕੁੜੀਆਂ ਵੀ ਘਟ ਨਹੀ , ਸਭ ਪਾਸੇ ਠਰਕੀ , ਕੋਈ ਕੋਈ ਆ ਬਚੀ ਆਸ਼ਕੀ ਤੋਂ, ਰੱਬ ਈ ਰਾਖਾ ...........
ਮਾਨ ਸਾਬ ਸਹੀ ਕੇਹਾ ਸੀ , ਕੀ ਬਣੁ ਦੁਨੀਆ ਦਾ , ਸਚੇ ਪਾਤਸ਼ਾਹ ਵਾਹੇਗੁਰੁ ਜਾਣੇ .....
^^well said bro, its same every where, majha malwa, even doaba is not far behind,
everyone is carrying bhaiya's radio type mobile,
even girls are also going great, perverts everywhere,
maan saab said right, "ki banu duniya da, sache patshah waheguru jane"