ਪੰਜਾਬੀਆਂ ਦੇ ਕੁਝ ਗੁਣ . .

*Amrinder Hundal*

Hundal Hunterz
ਪੰਜਾਬੀਆਂ ਦੇ ਕੁਝ ਗੁਣ
.
.
1.ਜਦੋ ਸੈੰਪੂ ਦੀ ਬੋਤਲ ਮੁਕ ਜਾਂਦੀ ਏ
ਤਾਂ ਉਹਦੇ ਚ ਪਾਣੀ ਪਾ ਕੇ ਇਕ ਵਾਰ ਹੋਰ
ਇਸਤੇਮਾਲ ਕਰਦੇ ਹਨ '
.
2.ਕੋਲਗੇਟ ਨੂੰ ਉਦੋ ਤੱਕ ਇਸਤੇਮਾਲ ਕਰਦੇ
ਹਨ ਜਦੋ ਤੱਕ ਪੂਰਾ ਨਿਚੋੜ ਨਾ ਲਵੋ '
.
3. ਘਰ ਵਿੱਚ ਪਈ ਚਾਈਨਾ ਦੇ ਡਿਨਰ ਸੈਟ ਨੂੰ
ਸਿਰਫ ਮਹਿਮਾਨਾਂ ਵਾਸਤੇ ਇਸਤੇਮਾਲ ਕਰਦੇ
ਹਨ '
.
4. ਕੋਈ ਰੈਸਟੋਰੈਂਟ ਚ ਜਾ ਕੇ ਚਟਨੀ ਜਾਂਸੌਸ
ਦਾ ਪੈਕਟ ਵਾਧੂ ਮੰਗਦੇ ਹਨ ਤਾਂ ਜੋ ਘਰੇ ਕੰਮ
ਆਵੇ '
.
5.ਜਦੋ ਰਾਤ ਨੂੰ ਪਾਰਟੀ ਤੇ ਜਾਣਾ ਹੋਵੇ
ਤਾਂ ਉਸ਼ ਪੂਰੇ ਦਿਹਾੜੀ ਚ ਕੁਛ ਨਹੀ ਖਾਂਦੇ
ਤਾਂ ਜੋ ਰਾਤ ਨੂੰ ਪਾਰਟੀ ਚ ਦਬ ਕੇ ਖਾਈਏ'
.
6.ਟਿ .ਵੀ ਦੇ ਰਿਮੋਟ ਨੂੰ ਜੋਰ ਜੋਰ ਦੀ ਕੰਧਾਂ ਚ
ਮਾਰ ਕੇ ਚਲਾਉਣਾਂ , ਫਿਰ ਵੀ ਸੈਲ
ਨਹੀ ਪਾਉਣੇ '
.
7.ਸੋਨਾ ਖਰੀਦਨਾ 1 ਗਰਾਮ ਵੀ ਨਹੀ ਪਰ
ਸੋਨੇ ਦੇ ਰੇਟ ਦੀ ਚਿੰਤਾਂ ਬਹੁਤ ਕਰਦੇ ਹਨ '
.
8. ਜਦੋ ਟੀ ਸਰਟ ਪੁਰਾਣੀ ਹੋ ਚੇ ਤਾਂ ਉਸਨੂੰ
ਨਾਈਟ ਸੂਟ ਬਨਾ ਲੈਣਾ , ਜੇ ਉਤੋ
ਵੀ ਪੁਰਾਣੀ ਹੋ ਗ਼ਈ ਤਾਂ ਉਸਨੂੰ ਪਾ ਕੇ
ਹੋਲੀ ਖੇਡਣੀ , ਅੰਤ ਵਾਚ ਪੋਛਾ '
.
9. ਗੋਲ ਗਪੇ ਆਲੇ ਦੇ ਪੈਸੇ ਦੇ ਕੇ ਉਸਤੋ ਮੁਫਤ
ਦੀ ਪਾਪੜੀ ਜਰੂਰ ਮੰਗਣੀ '
.
Source Fb
 

Jus

Filhaal..
Re: ਪੰਜਾਬੀਆਂ ਦੇ ਕੁਝ ਗੁਣ..

It ain't no Panjabi, bloody so fake!

Title must rather be kanjoosa (misers') de kuj gunn :haha
 
Top