2 ਅਮਲੀ ਜੰਗਲ ਚ ਤੁਰੇ ਜਾਂਦੇ ਹੁੰਦੇ ਆ ਤੇ ਅੱਗੋਂ ਸ਼ੇਰ ਆ ਜਾਂਦਾ__ ਇੱਕ ਅਮਲੀ ਮਿੱਟੀ ਚੁੱਕ ਕੇ ਸ਼ੇਰ ਦੀਆਂ ਅੱਖਾਂ ਚ' ਪਾ ਦਿੰਦਾ ਤੇ ਦੂਜੇ ਅਮਲੀ ਨੂੰ ਕਹਿੰਦਾ ਜਲਦੀ ਭੱਜ ਓਏ ਏਥੋਂ__ " " " " ਦੂਜਾ ਅਮਲੀ ਕਹਿੰਦਾ :- ਮੈਂ ਕਿਉਂ ਭੱਜਾਂ ਬੁੜੇ ਦੀਆਂ ਅੱਖਾਂ ਚ ਮਿੱਟੀ ਤਾਂ ਤੂੰ ਪਾਈ ਆ