ਮੈ ਜਿਉਦੇ ਜੀ ਉਹਨੂੰ ਭੁੱਲਜਾ ਮੇਰੇ ਬੱਸ ਦੀ ਯਾਰੋ ਗ&#2

ਉਹਨੂੰ ਮਿਲਣੇ ਦੀ ਫਰਿਆਦ ਕਰਾ ਨਾ,ਰੱਬ ਤੋ ਪਹਿਲਾ ਯਾਦ ਕਰਾ ਨਾ,,,
ਸਾਹ ਰੁੱਕ ਜਾਣ ਇੱਕੋ ਹੋ ਸਕਦਾ ਹੋਰ ਤਾ ਦੂਜਾ ਹੱਲ ਨਹੀ,,,
ਮੈ ਜਿਉਦੇ ਜੀ ਉਹਨੂੰ ਭੁੱਲਜਾ ਮੇਰੇ ਬੱਸ ਦੀ ਯਾਰੋ ਗੱਲ ਨਹੀ,,,
...
ਉਹ ਘੁੰਮਦੀ ਰਹਿੰਦੀ ਯਾਦਾ ਵਿੱਚ,,,ਆਉਦੀ ਏ ਨਿੱਤ ਖੁਆਬਾ ਵਿੱਚ,,,
ਮੈ ਸੋ ਸੋ ਵਾਰੀ ਪੜਾ ਉਹਦਾ ਜਿੱਥੇ ਨਾਮ ਆਜੇ ਕਿਤਾਬਾ ਵਿੱਚ,,,
ਅਸੀ ਦਿਲ ਤੋ ਲਾਈ ਉਹਦੇ ਨਾਲ ਕਦੇ ਕੀਤਾ ਕੋਈ ਛੱਲ ਨਹੀ,,,,
ਮੈ ਜਿਉਦੇ ਜੀ ਉਹਨੂੰ ਭੁੱਲਜਾ ਮੇਰੇ ਬੱਸ ਦੀ ਯਾਰੋ ਗੱਲ ਨਹੀ,,,

ਉਹਨੂੰ ਲੱਭਦੀਆ ਨਿਗਾਹਾ ਨੇ ਰਾਹ ਤੱਕਦੀਆ ਉਹਦਾ ਰਾਹਾ ਨੇ,,,
ਸਾਹ ਰੁਕਣ ਤੋ ਪਹਿਲਾ ਆ ਜਾਵੇ ਆਸ ਲਾ ਰੱਖੀ ਏ ਸਾਹਾ ਨੇ,,,
ਤੇਰੇ ਬਾਝੋ ਦੇਖ ਲੈ ਪਵਨ ਤੇਰਾ ਦੋ ਪੈਰ ਸਕਿਆ ਚੱਲ ਨਹੀ,,,
ਮੈ ਜਿਉਦੇ ਜੀ ਉਹਨੂੰ ਭੁੱਲਜਾ ਮੇਰੇ ਬੱਸ ਦੀ ਯਾਰੋ ਗੱਲ ਨਹੀ,,,
 
Top