ਪੀਰ ਫਕੀਰ ਧਉਦੀ ਏ

ਮੈ ਸੁਣਿਆਂ ਅੱਜ ਕੱਲ ਮੇਰੇ ਲਈ ੳੋ ਪੀਰ ਫਕੀਰ ਧਉਦੀ ਏ
ਹੁਣ ਮੱਸਿਆਂ ਪੁਨਿਆਂ ਨਹੀ ਛੱਡਦੀ, ਦਰ ਦਰ ਨਾਜ ਚੜਾਂਉਦੀ ਏ
ਮਿਲ ਜਾਵੇ ਸੋਨੂੰ ਯਾਰ ਮੇਰਾਂ, ਹੁਣ ਰੱਬ ਦੇ ਵਾਸਤੇ ਪਾਉਦੀ ਏ
ਮੈ ਸੁਣਿਆਂ ਅੱਜ ਕੱਲ ਮੇਰੇ ਲਈ ੳੌ ਪੀਰ ਫਕੀਰ ਧਉਦੀ ਏ.....

ਮੇਰੀ ਰੂਹ ਉਹਨੂੰ ਹੁਣ ਨਹੀ ਚਹੁੰਦੀ, ਉਦੇ ਬਾਰੇ ਲਿਖ ਕੇ ਨਹੀ ਗਾਂਉਦੀ
ਰਾਤਾਂ ਨੂੰ ਉੱਠ ਉੱਠ ਨਹੀ ਰੋਦੀ, ਉਹਦੀ ਯਾਦ ਵੀ ਮੈਨੂੰ ਨਹੀ ਆਉਦੀ
ਇਸ ਪੱਥਰ ਦਿਲ ਉਹ ਯਾਰੋ, ਹੁਣ ਮੋਮ ਬਨਾਂਉਣਾਂ ਚਹੁੰਦੀ ਏ
ਮੈ ਸੁਣਿਆਂ ਅੱਜ ਕੱਲ ਮੇਰੇ ਲਈ ੳੋ ਪੀਰ ਫਕੀਰ ਧਉਦੀ ਏ

ਮੈ ਖੁੱਸ ਹਾਂ ਆਪਣੀ ਦੁਨਿਆਂ ਵਿੱਚ, ਉਹਨੂੰ ਲੋੜ ਪਈ ਏ ਗਲੀਆਂ ਦੇ ਕੱਖਾਂ ਦੀ
ਲੱਖਾਂ ਨੇ ਅੱਖ ਚੂਰਾਂਲੀ ਏ, ਹੁਣ ਲੱਭਦੀ ਫਿਰਦੀ ਸੌਨੂੰ ਨੂੰ, ਸ਼ਾਹ ਨੇ ਦੁਨੀਆਂ ਨਵੀ ਵਸਾਂਲੀ ਏ
ਸਾਡੀ ਹੱਸਦੀ ਵਸਦੀ ਦੁਨੀਆਂ ਵਿੱਚ , ਹੁਣ ਅੱਗ ਲਗਾਉਣਾਂ ਚਾਹੁੰਦੀ ਏ
ਮੈ ਸੁਣਿਆਂ ਅੱਜ ਕੱਲ ਮੇਰੇ ਲਈ ੳੋ ਪੀਰ ਫਕੀਰ ਧਉਦੀ ਏ.......ਸੋਨੂੰ ਸ਼ਾਹ
 
Top