ਯਾਦ

ਸਾਡੇ ਦਰਦਾਂ ਦੇ ਦਰਿਆਵਾਂ ਨੇ ਹੰਝੂਆ ਦੇ ਸਾਗਰ ਭਰ ਛੱਡੇ
ਉਹ ਇੱਕ ਪਲ ਚੇਤੇ ਕਰਦੇ ਨੀ ਅਸੀ ਯਾਦਾਂ ਦੇ ਦੀਵੇ ਬਾਲ ਛੱਡੇ
ਕਿਹਦੀ ਯਾਦ ਚ ਰਾਗਾ ਨੀਰ ਵਹਾਉਂਦਾ ਰਹਿੰਦਾ ਏ
ਜਿਹੜੇ ਪੁੱਛਦੇ ਸੀ ਅਸੀ ਉਹ ਯਾਰ ਬੁਲਾਉਣ ਤੋ ਪਰੇ ਕਰ ਛੱਡੇ......


Writer: Unknown
 
Last edited by a moderator:
Top