ਇਕ ਦਿਨ ਬੱਸ ਵਿਚ

→ ✰ Dead . UnP ✰ ←

→ Pendu ✰ ←
Staff member
ਇਕ ਦਿਨ ਬੱਸ ਵਿਚ ਇਕ ਸੀਟ ਉਤੇ ਇਕ ਕੁ੍ੜੀ ਬੈਠੀ ਸੀ । ਉਸਤੋਂ ਪਿਛਲੀ ਸੀਟ ਤੇ
ਇਕ ਮੁੰਡਾ ਬੈਠਾ ਸੀ ।

ਉਸ ਮੁੰਡੇ ਨੇ ਇਕ ਸ਼ਰਾਰਤ ਕਰਨ ਦੀ ਸੋਚੀ । ਉਸਨੇ ਅਗਲੀ ਸੀਟ ਤੇ ਬੈਠੀ ਕੁ੍ੜੀ ਦੇ
ਸੂਟ ਦੀ ਜਿੱਪ ਪੈੱਨ ਫਸਾ ਕੇ
ਖੋਲ ਦਿੱਤੀ । ਕੁੜੀ ਨੇ ਘਬਰਾ ਕੇ ਪਿੱਛੇ ਮੁੜ ਕੇ ਦੇਖਿਆ, ਉਹ ਮੁੰਡਾ ਕੋਈ ਹੋਰ ਉਸਦਾ ਆਪਣਾ ਸਕਾ ਭਰਾ ਸੀ ।

ਉਹ ਮੁੰਡਾ ਭਰੀ ਬੱਸ ਵਿਚ ਆਪਣੀ ਇਸ ਹਰਕਤ ਕਰਕੇ ਨਾਮੋਸ਼ੀ ਨਾਲ ਭਰ ਗਿਆ,
ਕਿਉਕਿ ਉਸਦੀ ਹਰਕਤ ਦਾ
ਸ਼ਿਕਾਰ ਕੋਈ ਹੋਰ ਨਹੀ,, ਉਸਦੀ ਆਪਣੀ ਭੈਣ ਸੀ । ਕੁੜੀ ਭਰਾ ਨੇ ਆਪਣੇ
ਭਰਾ ਦੀ ਹਰਕਤ ਕਰਕੇ ਘਰ ਜਾ ਕੇ ਆਤਮ-ਹੱਤਿਆ
ਕਰ ਲਈ । ਤੇ ਭਰਾ ਨੇ ਵੀ ਸ਼ਰਮ ਦੇ ਮਾਰੇ ਨੇ ਆਤਮ-ਹੱਤਿਆ ਕਰ ਲਈ ।


learn to respect girls

Hero Ban,na Souka Ni, Ghon Change Hon bande ch Hero Appi Ban Jaanda​
...
 
Top