ਦੋਸਤੋ ਇਕ ਵਾਰ ਜਰੁਰ ਪੜੋ ...

Jeeta Kaint

Jeeta Kaint @
ਦੋਸਤੋ ਇਕ ਵਾਰ ਜਰੁਰ ਪੜੋ ...
ਨੋਟ-ਪੋਸਟ ਦੀ ਗਿਹਰਾਹੀ ਤੱਕ ਜਾ ਕੇ ਸੋਚਏਓ !!!

ਬਹੁਤ ਹੀ ਖੂਬਸੂਰਤ ਕੁਛ ਲਾਈਨਾਂ ਕਿਸੇ ਖੂਬਸੂਰਤ ਦਿਲ ਦੇ ਮਾਲਿਕ ਆਦਮੀ ਵਲੋ ਔਰਤ ਲਈ :-
- ਜਦ ਮੇਰਾ ਜਨਮ ਹੋਇਆ ਤਾ ਇਕ ਔਰਤ ਸੀ ਮੈਨੂੰ ਸਾਂਭਣ ਲਈ - ਮੇਰੀ ਮਾਂ
- ਜਦ ਵਡਾ ਹੋ ਕੇ ਇਕ ਬਚਾ ਬਣਿਆ ਤਾ ਮੇਰੀ ਸੰਭਾਲ ਤੇ ਪਿਆਰ ਲਈ ਇਕ ਔਰਤ ਸੀ - ਮੇਰੀ ਭੈਣ
- ਜਦ ਸਕੂਲ ਗਿਆ ਤਾ ਇਕ ਔਰਤ ਸੀ ਮੈਨੂੰ ਸਿਖਿਆਂ ਦੇਣ ਲਈ - ਮੇਰੀ ਅਧਿਆਪਕ
- ਫੇਰ ਮੈਨੂੰ ਪਿਆਰ ਸਮਝ ਵਿਸ਼ਵਾਸ ਇਕਠਾ ਕਰ ਕੇ ਦੇਣ ਵਿਚ ਇਕ ਔਰਤ ਸੀ - ਮੇਰੀ ਪਤਨੀ
- ਜ਼ਿੰਦਗੀ ਦੀਆ ਠੋਕਰਾਂ ਵਿਚ ਮੈਂ ਸਖਤ ਹੋ ਗਿਆਂ ਸੀ ਪਰ ਮੈਨੂੰ ਪਿਘਲਾਉਣ ਵਾਲੀ ਇਕ ਔਰਤ ਸੀ - ਮੇਰੀ ਧੀ
- ਜਦ ਮੇਰੀ ਮੌਤ ਹੋਣੀ ਹੈ ਫੇਰ ਇਕ ਔਰਤ ਨੇ ਮੈਨੂੰ ਆਪਣੇ ਆਪ ਵਿਚ ਸਾਂਭ ਲੈਣਾ ਹੈ - ਮੇਰੀ ਧਰਤੀ
ਜੇ ਤੁਸੀਂ ਇਕ ਆਦਮੀ ਹੋ ਤਾ ਹਰ ਔਰਤ ਦੀ ਇਜ਼ਤ ਕਰਨਾ ਸਿਖੋ ਜੋ ਹਰ ਵਖਤ ਹਰ ਜ਼ਿੰਦਗੀ ਦੇ ਪਹਿਲੂ ਵਿਚ ਤੁਹਾਡੇ ਨਾਲ ਕਿਸੇ ਨਾ ਕਿਸੇ ਰੂਪ ਵਿਚ ਆ ਖੜਦੀ ਹੈ
ਤੇ ਜੇ ਤੁਸੀਂ ਇਕ ਔਰਤ ਹੋ ਤਾ ਆਪਣੇ ਆਪ ਵਿਚ ਇਕ ਮਾਣ ਮਹਿਸੂਸ ਕਰੋ ਕਿ ਤੁਸੀਂ ਇਕ ਆਦਮੀ ਨੂੰ ਸਾਰੀ ਜ਼ਿੰਦਗੀ ਸਾਂਭਦੇ ਹੋ
ਤੁਹਾਡੀ ਛੋਟੀ ਜੇਹੀ ਬਚੀ ਤੁਹਾਡੀ ਉਂਗਲ ੨ ਮਿੰਟ ਲਈ ਫੜੁਗੀ ਪਰ ਦਿਲ ਸਾਰੀ ਉਮਰ ਵਾਸਤੇ ਲੈ ਜਾਂਦੀ ਹੈ..¡¡
 
Top