ਕਰ ਕੇ ਕਮਾਈ ਜੱਗ ਜਾਂਦਾ ਮੈਂ ਰਜਾਈ, ਕੋਈ ਕਦਰ ਨਾ ਪਾਵੇ ਜੱਟ ਜਿਮੀਂਦਾਰ ਦੀ, . ਲੋਕੀ ਖਾਣ ਰੋਟੀ ਬਹਿ ਕੇ A C Room ਵਿੱਚ ਨਿੱਤ, ਮੇਰੀ ਹੀਰ ਚੁੱਲੇ ਨਾਲ ਰਹੇ ਮੱਥਾ ਮਾਰਦੀ....