gurpreetpunjabishayar
dil apna punabi
ਜਾਂ ਮੇਰੀ ਤਕਦੀਰ ਚ' ਉਹਦਾ ਪਿਆਰ ਲਿੱਖਦੇ ਜਾਂ ਮੇਰੀ ਲਿੱਖਦੇ ਅਖੀਰ ਉਏ ਰੱਬਾ,
ਉਹਦੇ ਬਿਨ ਮੇਰੇ ਤੋਂ ਜੀ ਨਈ ਹੋਣਾ ਜੱਟ ਦੀ ਜੁਬਾਨ ਏ ਪੱਥਰ ਤੇ ਲਕੀਰ ਉਏ ਰੱਬਾ,
ਹਸ਼ਰ ਮੈ ਆਪਣਾ ਏਸਾ ਕਰਨਾ ਦੇਖ ਕੇ ਮੈਨੂੰ ਤੇਰੇ ਦਿੱਲ ਵਿੱਚ ਪੈਣਗੇ ਚੀਰ ਉਏ ਰੱਬਾ,
ਉਹਦੇ ਲਈ ਰਾਝਾ ''ਬਹਿਬਲਪੁਰੀ'' ਜੱਟ ਬਣਜੂ ਪਰ ਉਹਨੂੰ ਬਣਾਦੇ ਮੇਰੀ ਹੀਰ ਉਏ ਰੱਬਾ,
ਦੋਸ਼ ਤੇਰੇ ਤੇ ਵੀ ਆਉਣਾ ਦੋਸ਼ ਉਹਦੇ ਤੇ ਵੀ ਆਉਣਾ ਜਦ ਇਸ਼ਕ ਚ' ਮਰਨਾ ''ਗੁਰਪ੍ਰੀਤ'' ਦਿੱਲਗੀਰ ਉਏ ਰੱਬਾ''
writer gurpreet behbalpuria