ਰੇਸ ਨੂੰ ਹਾਏ ਨੱਪੀ ਜਾਵੇ, ਕਿੱਕ "ਕਲਸੀ" ਮਾਰ ਕੇ !!

Mandeep_Kalsi

Mandeep Kalsi
ਬੁਲੇਟ ਨੂੰ ਸਾਫ ਕਰੇ ਕੱਪੜਾ ਹਾਏ ਮਾਰ ਕੇ,
ਰੇਸ ਨੂੰ ਹਾਏ ਨੱਪੀ ਜਾਵੇ, ਕਿੱਕ "ਕਲਸੀ" ਮਾਰ ਕੇ !!

ਦੁੱਗ-ਦੁੱਗ ਕਰਾਉਦਾਂ ਮਿੱਟੀ ਪਾਉਦਾਂ ਜਾਵੇ ਕਾਰ ਤੇ,
ਪੱਟੀ ਜਾਵੇ ਨੱਡੀਆਂ, ਕਲੇਜੇ ਠਾਰ-ਠਾਰ ਕੇ !!

ਰੇਸ ਨੂੰ ਹਾਏ ਨੱਪੀ ਜਾਵੇ, ਕਿੱਕ "ਕਲਸੀ" ਮਾਰ ਕੇ !!
 
Attachments

  • P1000072-1.jpg
    P1000072-1.jpg
    71.9 KB · Views: 248
Last edited:
Top