Lyrics ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ

Pardeep

๑۩۩๑┼●ℛŐŶ
ਛੱਡ ਝੂਠੀਏ ਨੀ ਝੂਠੇ ਬਹਾਨਿਆ ਦੀ ਗੱਲ
ਕਾਹਦੀ ਰਹਿਗੀ ਤੇਰੇ ਮੇਰੇ ਨੀ ਯਾਰਾਨਿਆ ਦੀ ਗੱਲ
ਤੇਰੇ ਮੂਹਰੇ ਬੈਠੇ ਜਦੋਂ ਆਏ ਨਾ ਨਜ਼ਰ ਕੀ ਗਰਜ ਹੈ ਸਾਨੂੰ ਉੱਠ ਸ਼ਕਲਾਂ ਵੀਖਾਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਏਵੇ ਹੁਸਨ ਆਂਦਾਵਾ ਪਿਛੇ ਭੱਜੀਏ ਵੀ ਕਾਤੋਂ
ਜਾਵੇ ਪੈਰ ਤੇ ਮੁਕਰ ਪਿੱਛੇ ਲੱਗੀਏ ਵੀ ਕਾਤੋਂ
ਸਾਡੇ ਨਾਂ ਦੇ ਉੱਤੇ ਜੇ ਤੂੰ ਮਾਰ ਦਿੱਤੇ ਕਾਟੇ
ਅਸੀਂ ਤੇਰੇ ਨਾਂ ਦੇ ਉੱਤੇ ਦੱਸ ਫੀਤੀਆਂ ਕਿਊ ਲਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਜਾ ਨੀ ਥੱਕ ਗਏ ਤੇਰੇ ਲਈ ਦੁਆਂਵਾਂ ਕਰਦੇ
ਅਸੀਂ ਅੱਕ ਗਏ ਧੁਪੇ ਹੱਥੀਂ ਛਾਵਾਂ ਕਰਦੇ
ਡੂੰਗੀ ਵਾਟ ਤੇਰੇ ਨਾਲ ਪੁਗਣੀ ਨੀ ਸਾਡੀ
ਅਸੀ ਪੱਕਿਆ ਦੇ ਰਾਹੀ ਕੱਚੇ ਪੈਰ ਕਿਊਂ ਟਿਕਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ
ਹੁਣ ਤੇਰੇ ਪਿੱਛੇ ਕੱਖਾਂ ਵਾਂਗ ਰੁਲੇ ਨਾ ਨਾਗਰਾ
ਤੇਰੇ ਕਹਿਣ ਉੱਤੇ ਕਿਤੇ ਘੱਟ ਤੁਲੇ ਨਾ ਨਾਗਰਾ
ਜੱਬੋਵਾਲ ਚ ਨੀ ਤੇਰੇ ਖਾਵਾਂ ਨੀ ਯਾਦ
ਫੇਰ ਤੇਰੇ ਲਈ ਕਾਤੋਂ ਅਸੀਂ ਖੁਦ ਨੂੰ ਗਵਾਈਏ
ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰਾ ਕੇ ਏਨੇ ਸਸਤੇ ਵੀ ਹੈ ਨੀ ਆਵਾਜ ਮਾਰ ਕੇ ਬੁਲਾਏ ...
 

jaggi633725

***********
Re: ਜੇ ਤੂੰ ਲੰਗ ਜਾਵੇ ਸਾਡੇ ਕੋਲੋ ਨਜ਼ਰਾਂ ਚੁਰ

nice song
tfs
 
Top