ਇਥੇ ਕਿਸਨੂੰ ਮਾਣ ਵਫਾਵਾ ਦਾ, ਤੇ ਕਿਸਨੂੰ ਨਾਜ਼ ਅਦਾਵਾ ਦਾ, ਅਸੀਂ ਪੀਲੇ ਪੱਤੇ ਦਰਖਤਾਂ ਦੇ, ਸਾਨੂੰ ਰਹਿੰਦਾ ਖੋਫ ਹਵਾਵਾਂ ਦਾ