ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ

KARAN

Prime VIP
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ, - ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ, ਗਲ ਲੋਹੇ ਤੇ ਲਕੀਰ, - ਪਰ ਇੱਕ ਗੱਲ ਲੋਕ ਜਾਣਦੇ ਨੇ, - ਤੁਸੀਂ ਹੁਸਣ 'ਚ ਅਮੀਰ..ਅਸੀਂ ਦਿਲ ਦੇ ਅਮੀਰ...
 
Top