ਕੀ ਕਰਾਂ ਮੈਨੂੰ ਦੁਖਾਂ ਵਿੱਚ ਹਸਣ ਦੀ ਆਦਤ ਹ ਰਿਹਾ ਨੀ ਜਾਂਦਾ,ਦਿਲ ਦੀ ਹਰ ਗੱਲ ਦਸਣ ਦੀ ਆਦਤ ਹੈ ਮਹਿਲਾ ਚ' ਰਹਿਣ ਮਹਿਲਾ ਵਾਲੇ ਸਾਨੂੰ ਤਾਂ ਪਿਆਰ ਭਰੇ ਦਿਲਾਂ ਚ' ਵਸਣ ਦੀ ਆਦਤ ਹੈ bye arry