ਵਕ਼ਤ ਤੋਂ ਪਹਿਲਾਂ ਤੁਰ ਗਏ ਚਿਖ੍ਹਾ ਬਾਲ ਜਾਂਦੇ ਨੇ ਕੌੜੀਆਂ ਜੁਬਾਨਾਂ ਦੇ ਜ਼ਹਿਰੀ ਬੋਲ ਦਿੱਲ ਜਾਲ ਜਾਂਦੇ ਨੇ ਜੋ ਕਦੇ ਅੱਖ਼ ਦਾ ਸੁਰਮਾ ਹੁੰਦਾ ਏ ਫਿਰ ਕੁੱਕਰੇ ਬਣਕੇ ਰੜਕਦਾ ਏ ਕਿਸੇ ਦਾ ਦੋਸ਼ ਨਹੀਂ ਮਾੜੇ ਵਕ਼ਤ ਚਲ ਚਾਲ ਜਾਂਦੇ ਨੇ by raj