ਗੋਦੀ ਦੇ ਵਿੱਚ ਪਾ ਕੇ ਗੋਡਾ ਕਿਵੇਂ ਹਿਲਾਉਂਦੀ ਸੀ ਸਵਰਗ ਨਾਲੋਂ ਵੀ ਵਧ ਕੇ ਵਧੀਆ ਨੀਂਦਰ ਆਉਂਦੀ ਸੀ ਨਾ ਚੈਨ ਓਹ ਦਿਲ ਨੂੰ ਮਿਲਿਆ ਹੋਇਆ ਵੱਡਾ ਜਦ ਦਾ ਏ ਲਾਡ ਭੈਣਾਂ ਦਾ ਪਾਉਣ ਲਈ, ਦਿਲ ਬਚਪਨ ਸੱਦਦਾ ਏ