Lyrics ਬਾਬਾ ਨੰਦ ਸਿੰਘ ਜੀ - ਦਿਲਜੀਤ ਸਿੰਘ ਦੋਸਾਂਝ

#Jatt On Hunt

47
Staff member
babaji_3-1.jpg


ਬਾਬੇ ਨਾਨਕ ਦਾ ਦਰ ਉੱਚਾ, ਸੁੱਖ ਲੱਖਾ ਗੁਰੂਦੁਆਰੇ,
ਮੈਂ ਜਿੰਨਾ ਦੀ ਕਰਾਂ ਚਾਕਰੀ ਓਹ ਅੰਤ ਤੋਂ ਅੰਤ ਪਿਆਰੇ,
ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......ਨਿੱਤ ਗਾਵਾਂ ਮਹਿਮਾ ਨਾਨਕਸਰ ਦੀ,
ਨਾਨਕਸਰ ਦੀ ਸਿਫਤੀ ਦੇ ਘਰ ਦੀ,
ਜਿਥੇ ਸੂਰਜ ਦਾ ਸਿਰ ਝੁਕਦਾ ਤੇ ਝਿਲਮਿਲ ਲਾਉਂਦੇ ਤਾਰੇ,
ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......

ਵੀਤ ਤੇਰੀ ਦੱਸ ਹਸਤੀ ਕੀ ਏ,
ਬਿਨ ਚੱਪੂ ਦੇ ਕਸ਼ਤੀ ਕੀ ਏ,
ਬਾਬਾ ਬੇੜੇ ਪਾਰ ਹੈ ਲਾਉਂਦਾ ਪਿੰਡ ਕੋਠੇਆ ਵਿਚ ਨਜਾਰੇ,
ਮੇਰੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਦੇ ਵਿਚ ਚਰਨਾ ਦੇ ਸੁੱਖ ਸਾਰੇ......
:pr :pr :pr :pr :pr :pr :pr :pr :pr :pr :pr
 
Top