☬Nanaksar Bhagti Da Ghar☬ Nanaksar Kaleran, Jagraon

JJ

Prime VIP


[FONT=Raavi, sans-serif]ਠਾਠ ਨਾਨਕਸਰ ਸੰਪ੍ਰਦਾਇ ਦੇ ਬਾਨੀ ਧੰਨ ਧੰਨ ਬਾਬਾ ਨੰਦ ਸਿੰਘ ਜੀ[/FONT][FONT=Bookman Old Style, serif], [/FONT][FONT=Raavi, sans-serif]ਜਿਨ੍ਹਾਂ ਨੇ ਘੋਰ ਤਪੱਸਿਆ ਕਰਕੇ ਕਲਗੀਧਰ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਕਰਕੇ ਮੰਨਣ ਵਾਲਾ ਬਚਨ ਪ੍ਰਤੱਖ ਕਰਕੇ ਦੱਸ ਦਿੱਤਾ। ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨੇ ਦੁਨੀਆਂ ਦੇ ਕੋਨੇ ਕੋਨੇ ਵਿੱਚ ਪ੍ਰਚਾਰਿਆ ਅਤੇ ਉਸ ਮਰਿਯਾਦਾ ਨੂੰ ਧੰਨ ਧੰਨ ਬਾਬਾ ਕੁੰਦਨ ਸਿੰਘ ਜੀ ਨੇ ਆਖਰੀ ਸਵਾਸਾਂ ਤੱਕ ਨਿਭਾਇਆ ਅਤੇ ਬਾਬਾ ਕੁੰਦਨ ਸਿੰਘ ਜੀ ਨਾਲ ਮੁੱਖ ਸਹਿਯੋਗੀ ਦੇ ਤੌਰ ਤੇ[/FONT][FONT=Bookman Old Style, serif], [/FONT][FONT=Raavi, sans-serif]ਬਾਬਾ ਜੀ ਦੀ ਮੌਜੂਦਗੀ ਵਿੱਚ ਅਤੇ ਬਾਬਾ ਜੀ ਦੇ ਗੁਰਪੁਰੀ ਚਲਾਨਾ ਕਰਨ ਤੋਂ ਬਾਅਦ ਧੰਨ ਧੰਨ ਬਾਬਾ ਭਜਨ ਸਿੰਘ ਜੀ [/FONT][FONT=Bookman Old Style, serif][FONT=Raavi, sans-serif]([/FONT][/FONT][FONT=Raavi, sans-serif]ਵੱਡੇ[/FONT][FONT=Bookman Old Style, serif][FONT=Raavi, sans-serif]) [/FONT][/FONT][FONT=Raavi, sans-serif]ਨੇ ਵੀ ਇਸ ਸੇਵਾ ਨੂੰ ਅਖੀਰਲੇ ਸਵਾਸਾਂ ਤੱਕ ਨਿਭਾਇਆ। ਅੱਜ[/FONT][FONT=Bookman Old Style, serif][FONT=Raavi, sans-serif]-[/FONT][/FONT][FONT=Raavi, sans-serif]ਕਲ੍ਹ ਇਸ ਸੇਵਾ ਨੂੰ ਮੌਜੂਦਾ ਮਹਾਂਪੁਰਖ ਬਾਬਾ ਹਰਭਜਨ ਸਿੰਘ ਜੀ[/FONT][FONT=Bookman Old Style, serif], [/FONT][FONT=Raavi, sans-serif]ਮੁਖੀ ਸੇਵਾਦਾਰ[/FONT][FONT=Bookman Old Style, serif], [/FONT][FONT=Raavi, sans-serif]ਨਾਨਕਸਰ ਕਲੇਰਾਂ ਨਿਭਾ ਰਹੇ ਹਨ ।[/FONT]​

Official Website of Thaath Nanaksar Kaleran, Jagraon - Nanaksar Bhagti Da Ghar **
 
Last edited:

JJ

Prime VIP
Re: Nanaksar Bhagti Da Ghar

1 October,2012 NANAKSAR KALERAN TO Aaj Da HUKAMNAMA DHANASRI M_5 !! CHATAR DISA KEENO BAL APNA SIR UPAR KAR DHARYO !! KIRPA KATAKH AWLOKAN KEENO DAAS KA DOOKH BIDARYO !! ANG 681

 

JJ

Prime VIP
Re: Nanaksar Bhagti Da Ghar

NANAKSAR KALERAN JAGRAON AJJ DA MUKHVAAK. SORATH M_5 !! PRABH KI SARAN SAGAL BHAE LAATHE DUKH BINSE SUKH PAYA !! DAYAL HOA PARBRAM SUAMI POORA SATGURU DHIYAIYA !! ANG 615
 
Top