ਇਸ਼ਕ

Arun Bhardwaj

-->> Rule-Breaker <<--
ਗੱਲ ਦਿਲ ਚੋ ਨਿਕਲੀ ਦਾ ਦਿਲਾਂ ਤੇ ਅਸਰ ਹੁੰਦਾ ਹੀ ਰਹਿਣਾ
ਸੱਚਾ ਪਿਆਰ ਕਰਨ ਵਾਲੇ ਤੇ ਨਿੱਤ ਜਬਰ ਹੁੰਦਾ ਹੀ ਰਹਿਣਾ
ਯਾਦਾਂ ਦੇ ਵਿਚ ਜੀਣਾ ਤੜਫ ਤੜਫਕੇ,ਮੌਤ ਵੀ ਨਹੀ ਆਉਣੀ
ਲਾਲੀ ਇਸ਼ਕ ਦੇ ਘਰ ਚ ਸਾਡਾ ਇਹ ਹਸ਼ਰ ਹੁੰਦਾ ਹੀ ਰਹਿਣਾ

written by......Admn Lally Apra....
 
Top