ਅੱਖਾਂ ਚੋਂ ਸੁਪਨੇ

Arun Bhardwaj

-->> Rule-Breaker <<--
ਅੱਖਾਂ ਚੋਂ ਸੁਪਨੇ ਹੰਝੂ ਬਣਕੇ ਡੁੱਲ ਹੀ ਜਾਂਦੇ ਨੇ
ਸਾਹਾਂ ਦੇ ਵਿਚ ਵੱਸਣ ਵਾਲੇ ਭੁੱਲ ਹੀ ਜਾਂਦੇ ਨੇ

ਹੁਸਨ ਉੱਤੇ ਮਾਣ ਜਿਨ੍ਹਾ ਨੂੰ ਹੁੰਦਾ ਜਵਾਨੀ ਵੇਲੇ
ਪਿਛੋਂ ਰਾਹਾਂ ਵਿਚ ਕੱਖਾਂ ਵਾਂਗੂੰ ਰੁੱਲ ਹੀ ਜਾਂਦੇ ਨੇ

ਉਮਰਾਂ ਲੱਗ ਜਾਂਦੀਆਂ ਜ੍ਹਿਨਾ ਨੂੰ ਛੁਪਾਉਂਦਿਆ
ਰਾਜ਼ ਦਿਲ ਵਾਲੇ ਹੋਲੀ ਹੋਲੀ ਖੁੱਲ ਹੀ ਜਾਂਦੇ ਨੇ

ਫੁੱਲਾਂ ਵਰਗੀ ਜਿੰਦਗੀ ਬਚਾਉਂਦੇ ਲਾਲੀ ਵਰਗੇ
ਯਾਦਾਂ ਦੇ ਤੁਫਾਨ ਅਕਸਰ ਝੁੱਲ ਹੀ ਜਾਂਦੇ ਨੇ


written by Lally Apra.....
 
Top